baaz_shehbaaz_ on Instagram

Shehbaaz Akhtar

"ਖ਼ੁਸ਼ ਰਹਿੰਦਾ ਹਾਂ ਹਰ ਹਾਲ ਵਿੱਚ, ਇਹ ਆਦਤ ਮੈਂ ਮੇਰੀ ਮਾਂ ਤੋਂ ਸਿੱਖੀ ਹੈ..!! 😊 🎂 14 March Gym Lover 💪🏻💪🏻 Belong PB13 Fun wth frndz😊+Sleeping=life

2 month ago

ਸ਼ੌਕ💁🏻‍♂️ਤਾਂ  #ਖੂਨ ਚ ਹੀ ਹੁੰਦੇ ਆ  #ਮਿੱਤਰਾ💪🏻ਕਿਸੇ ਨੂੰ  #ਦੇਖਕੇਕਦੇ  #ਸ਼ੌਕ👳ਨ ਪੈਦਾ ਕਰੀਦੇ_😊. (King👑Gym)  #newpunjabistatus  #status#gym  #motivation  #gymislife  #workout  #nutrition  #personaltrainer  #perfectbody  #bodybuilding  #fitness  #fitnessmodel  #workouttips  #naturalbodybuilder  #contestprep  #nobody  #igbodybuilding  #bodybuildinglifestyle

20558
7 month ago

Mr. Personality 😍😍#end #top  #awesome  #personality #mr  #baaz  #modal  #formal  #instagood  #like4like

28242
8 month ago

ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।  #photography  #awesome  #formal  #kaim  #photooftheday  #cool  #instagood  #best  #bestoftheday  #show

19117
10 month ago

ਅੱਖਾਂ ਵਿੱਚ  #ਰੋਹਬ ਥੋੜ੍ਹੀ ਮੁੱਖ ਤੇ smile ਏ ਜਚਦਾ ਏ ਪੂਰਾ ਭਾਵੇਂ ਦੇਸੀ ਜਿਹਾ  #style ਏ  #photography  #style  #design  #desi  #nikon  #like4like  #like4like  #lifestyleblogger

13518
Advertisement
11 month ago

,,ਸ਼ੌਕ ਤਾਂ ਹਰ ਕੋਈ ਕੈਮ ਰੱਖ ਲੈਂਦਾ....😎 ਪਰ ਅਸੀਂ ਰੋਹਬ💪 ਤੇ ਮਾਪਿਆ ਦੀ ਇੱਜਤ ਕੈਮ ਰੱਖਦੇ ਹਾਂ.. ☺️👈  #punjabi  #kurta  #swag  #photography  #kaim  #design  #desi  #nikon

11112
1 year ago

Punjab state championship Teakwondo (Martial arts) Silver Medal Winner 😍😍 at mohali  #taekwondo  #martialarts  #punjabi

8519
1 year ago

ਕਿਤਾਬਾਂ? ਵਰਗਿਆਂ ਲੋਕਾਂ ਨੂੰ ਖੁਦ ਵਿਚ ਜੋੜ ਲੈਂਦਾ ਹਾਂ,, ਮਿਲੇ ਗਹਿਰਾ ਕਿਤੇ ਲਿਖਿਅਾ ਤਾਂ ਵਰਕਾ ਮੋੜ? ਲੈਂਦਾ ਹਾਂ__@worldofbarbers  #punjabi  #kurtapjama  #awesome  #desiswag  #designer  #kaimz  #photography

9524
1 year ago

ਇਹ ਵੀ ਨਸੀਬਾਂ ਦੀਆਂ ਗੱਲਾਂ ਹੁੰਦੀਆਂ ਨੇ ਕਦੇ ਬੁੱਲਾ ਤੇ ਖੁਸ਼ੀ ਤੇ ਕਦੇ ਅੱਖਾਂ 😰 ਰੋਦੀਆ ਨੇ ਦੁਆ ਤੇ ਸਾਰੇ ਮੰਗਦੇ ਨੇ ਹੱਥ 🙏🏻 ਜੌੜ ਕੇ ਪਰ ਕਬੂਲ ਨਸੀਬਾ ਵਾਲਿਆ ਦੀਆ ਹੁੰਦੀਆਂ ਨੇ.  #photography  #instagood  #camera  #awesome  #trendsetter  #truth  #curlyhair  #cute #att  #happy  #love  #truthtalk #fun  #shootout

740
Advertisement
1 year ago

ਸਮੁੰਦਰਾਂ ਤੋਂ ਸਿਖਿਅਾ ੲੇ ਮੈਂ ਜਿੳੁਣ ਦਾ ਸਲੀਕਾ ਚੁੱਪ ਚਾਪ ਵਹਿਣਾ ਤੇ ਅਾਪਣੀ ਮੌਜ ਚ ਰਹਿਣਾ...😊#att  #photography  #nice  #camera  #instagood  #punjabi  #awesome  #intsagood  #truthtalk #fun

9110
1 year ago

ਬਾਜ ੳੁੱਚੀਅਾ ੳੁਡਾਰੀਅਾਂ ਮਾਰਨ ਲੲੀ ਕਦੇ ਕਾਂਵਾ🐦 ਨਾਲ ਨੀ ਸਲਾਹ ਕਰਦੇ 😏 ਜਦੋ ਸ਼ੇਰ ਸ਼ਿਕਾਰ🐾 ਤੇ ਨਿੱਕਲਦੇ ਨੇ ਕਦੇ ਗਿੱਦੜਾਂ ਦੀ ਪਰਵਾਹ ਨੀ ਕਰਦੇ

7713
1 year ago

ਅਜੇ ਤਾਂ ਖੰਭ ਖਿਲਾਰੇ ਨਹੀਂ ਜਦੋਂ ਖਿਲਾਰੇ ਸਾਡੀ ਓਡਾਨ ਵੇਖੀ ਸਾਡੀ ਖਾਮੋਸ਼ੀ ਨੂੰ ਹਾਰ ਨਾ ਸਮਝੀ .ਪਿਛੇ ਖਾਮੋਸ਼ੀ ਦੇ ਆਇਆ ਤੂਫਾਨ ਵੇਖੀ ।

685
1 year ago

ਊਡਦੇ ਬਾਜਾਂ ਨੂੰ ਹਵਾਵਾੰ ਦਾ ਫਿਕਰ ਨਈੰ ਹੂੰਦਾ,ਸਗੋੰ ਖੰਭਾੰ ਤੇ ਗਰੂਰ ਤੇ ਅੱਖ ਸ਼ਿਕਾਰ ਉੱਤੇ ਹੂੰਦੀ ਆ🌷🌷

7514
Advertisement
Next »